-
ਸਮੂਹ ਵਿਦਿਆਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਮਿਤੀ 21-3-2025 (ਸ਼ਨੀਵਾਰ ) ਨੂੰ ਈਦ ਉਲ ਫਿਤਰ ਦੇ ਤਿਉਹਾਰ ਅਤੇ ਮਿਤੀ 23-3-2026 ਨੂੰ (ਸੋਮਵਾਰ ) ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰਖਦੇ ਹੋਏ ਕਾਲਜ ਵਿਚ ਛੁੱਟੀ ਰਹੇਗੀ ।

-
ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 7 ਮਾਰਚ 2026 ਨੂੰ ਪ੍ਰਬੰਧਕੀ ਕਾਰਣਾਂ ਨੂੰ ਮੁੱਖ ਰੱਖਦੇ ਹੋਏ ਸੰਸਥਾ ਵਿਖੇ ਛੁੱਟੀ ਰਹੇਗੀ।

-
ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 4 ਮਾਰਚ 2026 ਨੂੰ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸੰਸਥਾ ਵਿਖੇ ਛੁੱਟੀ ਰਹੇਗੀ।

-
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ 2 ਮਾਰਚ 2026 ਨੂੰ ਐਥਲੇਟਿਕ ਮੀਟ ਕਰਵਾਇਆ ਜਾ ਰਿਹਾ ਹੈ।

-
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੱਸ ਪਾਸ ਮਿਤੀ 02-02-2026 ਦਿਨ ਸੋਮਵਾਰ ਨੂੰ ਬਣਨਗੇ। ਇਸ ਤਾਰੀਖ ਤੋਂ ਬਾਅਦ ਬੱਸ ਪਾਸ ਨਹੀਂ ਬਣਨਗੇ।
-
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 26 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਸਬੰਧ ਵਿੱਚ ਸੰਸਥਾ ਵਿਖੇ ਛੁੱਟੀ ਰਹੇਗੀ।
- ਦਸੰਬਰ 2025 ਦੀਆਂ ਫਾਈਨਲ ਥਿਊਰੀ ਪ੍ਰੀਖਿਆਵਾਂ ਮਿਤੀ 08-12-2025 ਤੋਂ ਸ਼ੁਰੂ ਹੋ ਰਹੀਆਂ ਹਨ। ਪ੍ਰੀਖਿਆਵਾਂ ਸੰਬੰਧੀ ਸ਼ਿਡਿਊਲ/ਡੇਟਸ਼ੀਟ ਅਤੇ ਵਧੇਰੇ ਜਾਣਕਾਰੀ ਲਈ ਕਾਲਜ ਦੀ ਵੈਬਸਾਈਟ ਤੇ ਸੰਪਰਕ ਕਰੋ।
- ਦਸੰਬਰ 2025 ਦੀਆਂ ਫਾਈਨਲ ਪ੍ਰੈਕਟੀਕਲ ਪ੍ਰੀਖਿਆਵਾਂ ਮਿਤੀ 26-11-2025 ਤੋਂ ਸ਼ੁਰੂ ਹੋ ਰਹੀਆਂ ਹਨ। ਪ੍ਰੀਖਿਆਵਾਂ ਸੰਬੰਧੀ ਸ਼ਿਡਿਊਲ/ਡੇਟਸ਼ੀਟ ਅਤੇ ਵਧੇਰੇ ਜਾਣਕਾਰੀ ਲਈ ਕਾਲਜ ਦੀ ਵੈਬਸਾਈਟ ਤੇ ਸੰਪਰਕ ਕਰੋ।
-
ਵਿਦਿਆਰਥੀਆਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਮਿਤੀ 21-11- 2025 ਤੋਂ PG ਦੀਆਂ ਘਰੇਲੂ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
-
ਗੁਰੂ ਨਾਨਕ ਕਾਲਜ ਬੁਢਲਾਡਾ (ਆਟੋਨੌਮਸ) ਦੀਆਂ ਨਵੰਬਰ 2025 ਘਰੇਲੂ ਪ੍ਰੀਖਿਆਵਾਂ ਮਿਤੀ 17-11-2025 ਤੋਂ ਸ਼ੁਰੂ ਹੋ ਰਹੀਆਂ ਹਨ। ਵਿਦਿਆਰਥੀ ਘਰੇਲੂ ਪ੍ਰੀਖਿਆਵਾਂ ਦੇਣਾ ਯਕੀਨੀ ਬਣਾਉਣ।