welcome to Guru Nanak College Budhlada


  • ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 5/11/2025 ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਕਾਲਜ ਵਿੱਚ ਛੁੱਟੀ ਰਹੇਗੀ।


  • ਸਮੂਹ SC ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ dr. Ambedkar Scholarship ਦੇ ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ 06-11-2025 ਹੈ, ਸਾਰੇ ਵਿਦਿਆਰਥੀ 06 ਨਵੰਬਰ ਤੱਕ ਆਪਣੇ ਫਾਰਮ ਜਮ੍ਹਾ ਕਰਾਉਣੇ ਯਕੀਨੀ ਬਣਾਉਣI


  • ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ 1 ਨਵੰਬਰ 2025 ਕਾਲਜ ਵਿੱਚ ਛੁੱਟੀ ਰਹੇਗੀ।


  • ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 20 ਅਕਤੂਬਰ 2025 ਨੂੰ ਦੀਵਾਲੀ ਅਤੇ ਮਿਤੀ 21 ਅਕਤੂਬਰ 2025 ਨੂੰ ਬੰਦੀ ਛੋੜ ਦਿਵਸ ਅਤੇ ਮਿਤੀ 22 ਅਕਤੂਬਰ 2025 ਨੂੰ ਵਿਸ਼ਕਰਮਾ ਦਿਵਸ ਹੋਣ ਕਰਕੇ ਕਾਲਜ ਵਿੱਚ ਛੁੱਟੀ ਰਹੇਗੀ।


  • ਉਪਰੋਕਤ ਪੱਤਰ ਦੀ ਲੋਅ ਵਿੱਚ ਅਪ੍ਰੈਲ ਮਹੀਨੇ ਤੋਂ ਹੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨਿਯਮਾਂ ਅਨੁਸਾਰ ਫਾਈਨਲ ਪ੍ਰੋਜੈਕਟ ਰਿਪੋਰਟ ਜਮਾ ਕਰਵਾਉਣ ਲਈ ਵਾਰ ਵਾਰ ਕਿਹਾ ਜਾ ਰਿਹਾ ਹੈ ਪਰ ਕੁਝ ਵਿਦਿਆਰਥੀਆਂ ਨੇ ਅੱਜ ਤੱਕ ਆਪਣੀ ਪ੍ਰੋਜੈਕਟ ਰਿਪੋਰਟ ਵਿਭਾਗ ਵਿਖੇ ਜਮਾ ਨਹੀਂ ਕਰਵਾਈ ਜੇਕਰ ਕੱਲ ਮਿਤੀ 16/5/2025 ਸਵੇਰੇ 10:00 ਵਜੇ ਤੱਕ ਵਿਦਿਆਰਥੀ ਆਪਣੀ ਪ੍ਰੋਜੈਕਟ ਰਿਪੋਰਟ ਜਮਾ ਨਹੀਂ ਕਰਵਾਉਂਦੇ ਤਾਂ ਉਹਨਾਂ ਨੂੰ ਐਬਸੈਂਟ ਸਮਝਿਆ ਜਾਏਗਾ ਅਤੇ ਯੂਨੀਵਰਸਿਟੀ ਨੂੰ ਜਾਣਕਾਰੀ ਭੇਜ ਦਿੱਤੀ ਜਾਵੇਗੀ। 


  • ਮਿਤੀ 14 ਮਈ 2025 ਦੀ ਪ੍ਰੀਖਿਆ ਜਾਰੀ ਡੇਟ ਸੀਟ ਅਨੁਸਾਰ ਹੀ ਹੋਵੇਗੀ। ਕੱਲ੍ਹ ਮਿਤੀ 12 ਮਈ 2025 ਕਾਲਜ ਲੱਗੇਗਾ ਜਿਸ ਵੀ ਵਿਦਿਆਰਥੀ ਨੇ ਦਾਖਲਾ ਲੈਣ, ਫੀਸ ਭਰਨ, ਰੋਲ ਨੰਬਰ ਪ੍ਰਾਪਤ ਕਰਨ ਜਾਂ ਜ਼ਰੂਰੀ ਕੰਮ ਆਉਣਾ ਹੈ ਉਹ ਆ ਸਕਦੇ ਹਨ ਅਤੇ ਸਕੂਲ ਦੀਆਂ ਕਲਾਸਾਂ ਆਮ ਵਾਂਗ ਲੱਗਣਗੀਆਂ। 


  • ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮਿਤੀ 12 ਅਤੇ 13.5.2025 (ਸੋਮਵਾਰ ਅਤੇ ਮੰਗਲਵਾਰ) ਨੂੰ ਯੂਨੀਵਰਸਿਟੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ, ਇਹਨਾਂ ਪ੍ਰੀਖਿਆਵਾਂ ਦੀਆਂ ਨਵੀਆਂ ਮਿਤੀਆਂ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। 


  • ਸਮੂਹ ਵਿਦਿਆਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਮਿਤੀ 12.5.2025 (ਸੋਮਵਾਰ) ਤੋਂ ਯੂਨੀਵਰਸਿਟੀ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਹੀ ਹੋਣਗੀਆਂ |  


  • ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮਿਤੀ 9 ਅਤੇ 10.5.2025 (ਸ਼ੁਕਰਵਾਰ ਅਤੇ ਸ਼ਨੀਵਾਰ) ਯੂਨੀਵਰਸਿਟੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ, ਇਹਨਾਂ ਪ੍ਰੀਖਿਆਵਾਂ ਦੀਆਂ ਨਵੀਆਂ ਮਿਤੀਆਂ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ।


  • ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮਿਤੀ 9 ਮਈ 2025 ਅਤੇ 10 ਮਈ 2025 ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਸਕੱਤਰ ਵਿਦਿਆ, ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹਦਾਇਤਾਂ ਅਨੁਸਾਰ ਕਾਲਜ ਵਿਖੇ ਛੁੱਟੀ ਰਹੇਗੀ। 


Address
Guru Nanak College Budhlada Breata Jakhal Road Budhlada Mansa Punjab 151502
Phone

Reception : 01652-253146

Email

Office : gncbudhlada@yahoo.co.in

Follow Us On