welcome to Guru Nanak College Budhlada


  • ਸਮੂਹ ਵਿਦਿਆਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 17 ਮਾਰਚ 2025 ਨੂੰ ਕਾਲਜ ਵਿਖੇ ਛੁੱਟੀ ਰਹੇਗੀ ।


  • ਸਮੂਹ ਸਾਲ 2024-25 ਨਾਲ ਸਬੰਧਤ ਐਸ.ਸੀ ਅਤੇ ਓ ਬੀ.ਸੀ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਡਾਂ ਅੰਬੇਦਕਰ ਸਕਾਲਰਸ਼ਿਪ ਫਾਰਮ ਜਮਾਂ ਕਰਵਾਉਣ ਦੀ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜਿਸ ਦੀ ਕਾਲਜ ਵਿੱਚ ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 05-03-2025 ਹੈ। ਵਿਦਿਆਰਥੀ ਇਸ ਮਿਤੀ ਤੋਂ ਪਹਿਲਾ ਆਪਣੇ ਦਸਤਾਵੇਜ ਕਾਲਜ ਵਿੱਚ ਜਮਾਂ ਕਰਵਾ ਦੇਣ ਜੇਕਰ ਵਿਦਿਆਰਥੀ ਐਸ.ਸੀ ਸਕਾਲਰਸ਼ਿਪ ਦੇ ਫਾਰਮ ਕਾਲਜ ਵਿੱਚ  ਜਮਾਂ ਨਹੀ ਕਰਵਾਉਂਦਾ ਤਾਂ ਵਿਦਿਆਰਥੀ ਨੂੰ ਕਾਲਜ ਦੀ ਬਣਦੀ ਫੀਸ ਭਰਨੀ ਪਵੇਗੀ। ਵਿਦਿਆਰਥੀ ਨੋਟ ਕਰਨ


  • ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ABC ID ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਸਾਈਟ ਤੇ ਅਪਲੋਡ ਕਰਨ  ਦੀ ਆਖਰੀ ਮਿਤੀ 12-12 -2024 ਹੈ l ਜੇ ਕਿਸੇ ਵਿਦਿਆਰਥੀ ਨੇ ID ਨਹੀਂ ਬਣਾਈ ਹੈ ਤਾਂ ਉਹ ਵਿਦਿਆਰਥੀ ਕੱਲ ਹਰ ਹਾਲਾਤ ਵਿੱਚ ਬਣਾ ਕੇ ਲਿੰਕ ਤੇ ਭੇਜਣੀ ਅਤਿ ਜਰੂਰੀ ਸਮਝਣ


  • ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 6 ਦਸੰਬਰ 2024 ਨੂੰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਕਾਲਜ ਵਿਖੇ ਛੁੱਟੀ ਰਹੇਗੀ।


  • ਸੂਚਿਤ ਕੀਤਾ ਜਾਂਦਾ ਹੈ ਕਿ ਕਿਸੇ ਵਿਦਿਆਰਥੀ ਨੇ ਪ੍ਰੀਖਿਆ ਦੌਰਾਨ ਆਪਣਾ ਫੋਨ ਨਹੀਂ ਲੈਕੇ ਆਉਣਾ। ਜੇਕਰ ਵਿਦਿਆਰਥੀ ਪ੍ਰੀਖਿਆ  ਦੌਰਾਨ ਫੋਨ ਨਾਲ ਲੈ ਕੇ ਆਉਂਦਾ ਹੈ ਅਤੇ ਚੋਰੀ ਹੋ ਜਾਂਦਾ ਹੈ ਤਾਂ ਉਹ ਖੁਦ ਆਪ ਜ਼ਿੰਮੇਵਾਰ ਹੋਵੇਗਾ। ਕਾਲਜ ਜਾਂ ਸੰਬੰਧਿਤ ਡਿਪਾਰਟਮੈਂਟ ਦੀ ਕਿਸੇ ਵੀ ਕਿਸਮ ਦੀ ਜਿੰਮੇਵਾਰੀ ਨਹੀਂ ਹੋਵੇਗੀ।


Address
Guru Nanak College Budhlada Breata Jakhal Road Budhlada Mansa Punjab 151502
Phone

Reception : 01652-253146

Email

Office : gncbudhlada@yahoo.co.in

Follow Us On